Daily Rabta TV

Daily Rabta TV

Share

ਹੱਕ ਤੇ ਸੱਚ ਦੀ ਆਵਾਜ਼

28/09/2026

ਲੜਕੀਆਂ ਉੱਤੇ ਵੀ ਪੈਣ ਲੱਗੀ ਚਿੱਟੇ ਦੀ ਮਾਰ

27/09/2026

ਉਹ ਤਾਂ ਮੇਰੇ ਬੇਟੇ ਦੀ ਫਰੈਂਡ ਹੈ ! ਅਸੀਂ ਉਸਦੀ ਹੈਲਪ ਕਰ ਰਹੇ ਹਾਂ।

27/09/2026

ਪੇਸ਼ ਹੋਣ ਤੋਂ ਪਹਿਲਾਂ ਹੀ ਕਾਬੂ ਕਰ ਲਏ ਜੱਸਾ ਪਹਿਲਵਾਨ ਦੇ ਕਾਤਿਲ,,,
*ਫਿਰ ਲੋਕਾਂ ਹੋਈ ਪੁਲਿਸ ਨਾਲ ਝੜਪ
*ਲੋਕ ਕਹਿੰਦੇ ਅਸੀਂ ਦੇਵਾਂਗੇ ਸਜ਼ਾ

27/09/2026

AAP ਆਗੂ ਗਾਇਤਰੀ ਬਿਸ਼ਨੋਈ ਇੱਕ ਹੋਰ ਵਿਵਾਦ ਵਿੱਚ, ਰਾਜਸਥਾਨ ਵਿੱਚ PP ਗੰਨਮੈਨ ਲੈਕੇ ਪਹੁੰਚੀ

27/09/2026

ਬੰਦੀ ਸਿੰਘਾਂ ਦੀ ਰਿਹਾਈ ਦੇ ਹਮਾਇਤੀ ਸਿੱਖ ਨੌਜਵਾਨ ਨੂੰ ਦਿੱਲੀ ਦੇ ਏਅਰਪੋਰਟ ਵਿੱਚ ਰੋਕਿਆ !

27/09/2026

ਲੈਂਡ ਮਾਫ਼ੀਆ ਤੇ ਪੁਲਿਸ ਜੁਲਮ ਦਾ ਸ਼ਿਕਾਰ NRI ਔਰਤ ਵੱਲੋਂ ਸੰਘਰਸ਼ ਦਾ ਐਲਾਨ
* ਵੁਮੈਨ ਕਮਿਸ਼ਨ ਪੰਜਾਬ ਅਤੇ ਪੰਜਾਬ ਪੁਲਿਸ ਹੈਡਕੁਆਟਰ ਦੇ ਵੱਡੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਉੱਤੇ ਖੜ੍ਹੇ ਕੀਤੇ ਵੱਡੇ ਸਵਾਲ

26/09/2026

ਮੈਂ ਡਰਨ ਵਾਲਿਆਂ ਵਿਚੋਂ ਨਹੀਂ, ਆਹ ਬੈਠਾਂ ਫੜ ਲਵੋ ਮੈਨੂੰ , ਝਾੜੂ ਵਾਲਿਆਂ ਨੂੰ ਲਲਕਾਰ
*ਸੁਖਪਾਲ ਸਿੰਘ ਖਹਿਰਾ ਨੇ ਦਿੱਲੀ ਵਾਲੇ ਆਗੂਆਂ ਦਾ ਫਿਰ ਕੀਤਾ ਪਰਦਾਫਾਸ਼ !

25/09/2026

ਸੁਖਪਾਲ ਖਹਿਰਾ ਖਿਲਾਫ਼ ਪਰਚਾ ਦਰਜ ਕਰਨ ਦੀ ਤਿਆਰੀ ! ਗਾਇਤਰੀ ਬਿਸ਼ਨੋਈ ਨੇ ਦਿੱਤੀ ਪੁਲਿਸ ਨੂੰ ਸ਼ਿਕਾਇਤ
*ਸਾਲੇ ਖਹਿਰੇ ਤੁਝੇ ਤੋ ਮੈਂ,,,
*ਸੁਖਪਾਲ ਖਹਿਰਾ ਤੇ AAP ਵਾਲੀ ਮੈਡਮ ਵਿਚਕਾਰ ਚੱਲੀ ਸ਼ਬਦੀ ਜੰਗ

24/09/2026

ਗਮਾਡਾ ਦਫ਼ਤਰ ਦੇ ਬਾਹਰ ਈ ਡੀ ਅਧਿਕਾਰੀਆਂ ਦੀ ਗੱਡੀ ਦੀ ਹਵਾ ਕਢਦੇ ਹੋਏ ਆਮ ਆਦਮੀ ਪਾਰਟੀ ਦੇ ਵਰਕਰ

24/09/2026

ED ਵੱਲੋਂ ਗਮਾਡਾ ਅਧਿਕਾਰੀਆਂ ਖ਼ਿਲਾਫ਼ ਕੀਤੀ ਕਾਰਵਾਈ ਦੀ ਖੁਸ਼ੀ ਵਿੱਚ ਵੰਡੇ ਲੱਡੂ

Telephone

Website

Address

Mohali
140307

Alerts

Be the first to know and let us send you an email when Daily Rabta TV posts news and promotions. Your email address will not be used for any other purpose, and you can unsubscribe at any time.

Subscribe

We will notify you when anything happens in Mohali.