Tajinder Rana

Tajinder Rana

Share

Dedicate for Devolpment honesty transperancy and public service

Photos from Tajinder Rana's post 20/09/2026

ਮਾਨ ਸਰਕਾਰ ਨੂੰ ਦੁਬਾਰਾ ਲਿਆ ਕੇ ਪੰਜਾਬ ਨੂੰ ਹੋਰ ਤਰੱਕੀ ਵੱਲ ਲੈ ਕੇ ਜਾਣਾ ਜਾਂ ਵਿਰੋਧੀਆਂ ਨੂੰ ਦੁਬਾਰਾ ਪੰਜਾਬ ਦੀ ਲੁੱਟ ਦਾ ਮੌਕਾ ਦੇਣਾ, ਫ਼ੈਸਲਾ ਤੁਹਾਡੇ ਹੱਥ...

ਆਪਣੇ ਅਤੇ ਪਰਿਵਾਰ ਦੇ ਫ਼ਾਇਦੇ ਲਈ ਪੈਂਫਲੇਟ ਜ਼ਰੂਰ ਪੜ੍ਹੋ ਅਤੇ ਅੱਗੇ ਵੀ ਸਾਂਝਾ ਕਰੋ...

Bhagwant Mann Arvind Kejriwal Manish Sisodia

17/09/2026
Photos from Tajinder Rana's post 10/09/2026

मुकेरियां। सनातन सेवा समिति के जिला प्रभारी, होशियारपुर तजिंदर राणा ने युवाओं के साथ मुलाकात कर उनकी समस्याओं और जरूरतों को ध्यानपूर्वक सुना। इस दौरान मुख्य कोच अशोक जी और सह-कोच साहिल जी भी विशेष रूप से उपस्थित रहे।

04/09/2026

ਲੀਲਾ ਪੁਰਸ਼ੋਤਮ, ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਪਾਵਨ ਜਨਮ ਉਤਸਵ, ਜਨਮ ਅਸ਼ਟਮੀ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। ਆਓ, ਇਸ ਪਾਵਨ ਮੌਕੇ 'ਤੇ ਭਗਵਾਨ ਮੁਰਲੀਧਰ ਜੀ ਦੇ ਅਸ਼ੀਰਵਾਦ ਸਦਕਾ ਸਦਾ ਸੱਚ ਦਾ ਸਾਥ ਦੇਣ ਅਤੇ ਸਮਾਜ ਵਿੱਚ ਸ਼ਾਂਤੀ ਤੇ ਭਾਈਚਾਰਾ ਮਜ਼ਬੂਤ ਕਰਨ ਦਾ ਸੰਕਲਪ ਲਈਏ।

ਜੈ ਸ਼੍ਰੀ ਕ੍ਰਿਸ਼ਨਾ, ਜੈ ਸ਼੍ਰੀ ਰਾਧੇ🙏🏻

Photos from Tajinder Rana's post 03/09/2026

ਹੁਸ਼ਿਆਰਪੁਰ ਵਿੱਚ 4 ਤੇ 5 ਸਤੰਬਰ ਨੂੰ ਹੋਣ ਵਾਲੇ “ਹਮਾਰੇ ਰਾਮ” ਸਮਾਗਮ ਨੂੰ ਲੈ ਕੇ ਅਹਿਮ ਮੀਟਿੰਗ ਹੋਈ, ਜਿੱਥੇ ਸਮਾਗਮ ਦੀਆਂ ਤਿਆਰੀਆਂ ਤੇ ਪ੍ਰਬੰਧਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

Category

Website

Address

Rana Farm House Village Sahora Dadyal
Mukerian
144211