Design Plus Architect
Informations de contact, plan et itinéraire, formulaire de contact, heures d'ouverture, services, évaluations, photos, vidéos et annonces de Design Plus Architect, Immobilier, Bagha purana, Moga.
Architect- Raghuveer Singh Brar
Passionate about smart, modern, classical design & With material fully furnished work
🎯Professional 👔
🎯short & stylish ✨
🎯simple Indian style 🇮🇳
🎯Luxury Architect 🏡
📍 ਅੱਜ ਪਿੰਡ ਰਾਜਿਆਣਾ ਵਿਖੇ ਸਾਈਟ ਵਿਜ਼ਿਟ ਕੀਤੀ ਗਈ।
ਚੱਲ ਰਹੇ ਕੰਮ ਦੀ ਕੁਆਲਿਟੀ ਅਤੇ ਹਰ ਡਿਟੇਲ ਦੀ ਬਰੀਕੀ ਨਾਲ ਜਾਂਚ ਕੀਤੀ ਗਈ। ਮਿਸਤਰੀ ਵੀਰਾਂ ਨੂੰ ਨਕਸ਼ਿਆਂ ਅਨੁਸਾਰ ਸਾਰੇ ਕੰਮ ਦੀ ਪੂਰੀ ਜਾਣਕਾਰੀ ਅਤੇ ਹਦਾਇਤਾਂ ਦਿੱਤੀਆਂ ਗਈਆਂ, ਤਾਂ ਜੋ ਪ੍ਰੋਜੈਕਟ ਦਾ ਹਰ ਹਿੱਸਾ ਸਹੀ ਪਲਾਨਿੰਗ ਅਤੇ ਡਿਜ਼ਾਇਨ ਮੁਤਾਬਕ ਤਿਆਰ ਹੋਵੇ।
Design Plus Architect
Ar. Raghuveer Singh Brar
📞 98143-04065
ਹਰ ਮੋਲਡਿੰਗ ਦੇ ਡਿਜ਼ਾਇਨ, ਮਾਪ ਅਤੇ ਫਿਨਿਸ਼ਿੰਗ ਉੱਤੇ ਖ਼ਾਸ ਧਿਆਨ ਦਿੱਤਾ ਜਾਂਦਾ ਹੈ, ਤਾਂ ਜੋ ਤੁਹਾਡੇ ਘਰ ਨੂੰ ਮਿਲੇ ਇੱਕ ਸ਼ਾਨਦਾਰ ਅਤੇ ਕਲਾਸੀਕਲ ਲੁੱਕ।
📐 Design Plus Architect
👨💼 Ar. Raghuveer Singh Brar
📞 98143-04065
29/08/2026
ਹਰ ਮੋਲਡਿੰਗ ਦੇ ਡਿਜ਼ਾਇਨ, ਮਾਪ ਅਤੇ ਫਿਨਿਸ਼ਿੰਗ ਉੱਤੇ ਖ਼ਾਸ ਧਿਆਨ ਦਿੱਤਾ ਜਾਂਦਾ ਹੈ, ਤਾਂ ਜੋ ਤੁਹਾਡੇ ਘਰ ਨੂੰ ਮਿਲੇ ਇੱਕ ਸ਼ਾਨਦਾਰ ਅਤੇ ਕਲਾਸੀਕਲ ਲੁੱਕ।
📐 Design Plus Architect
👨💼 Ar. Raghuveer Singh Brar
📞 98143-04065
🏛️ ਇੱਕ ਹੋਰ ਸ਼ਾਨਦਾਰ ਕਲਾਸੀਕਲ ਪ੍ਰੋਜੈਕਟ ਦੀ ਸ਼ੁਰੂਆਤ…
ਵੱਖਰੀ ਪਲੈਨਿੰਗ, ਰੌਇਲ ਇੰਟੀਰੀਅਰ ਲੁੱਕ, ਸ਼ਾਨਦਾਰ ਐਲੀਵੇਸ਼ਨ ਅਤੇ ਹਰ ਕੋਨੇ ਵਿੱਚ ਕਲਾਸੀਕਲ ਆਰਕੀਟੈਕਚਰ ਦੀ ਖੂਬਸੂਰਤੀ।
ਇਹ ਘਰ ਸਿਰਫ਼ ਇੱਕ ਮਕਾਨ ਨਹੀਂ, ਸਗੋਂ ਸ਼ਾਨ, ਰੁਤਬੇ ਅਤੇ ਬੇਮਿਸਾਲ ਡਿਜ਼ਾਇਨ ਦੀ ਪਹਿਚਾਣ ਹੋਵੇਗਾ।
📐 Design Plus Architect
👨💼 Prop. Raghuveer Singh Brar
📞 98143-04065
ਹਰ ਸ਼ਾਨਦਾਰ ਘਰ ਦੀ ਸ਼ੁਰੂਆਤ ਇੱਕ ਸੋਚ-ਸਮਝ ਕੇ ਤਿਆਰ ਕੀਤੀ ਗਈ Elevation Drawing ਤੋਂ ਹੁੰਦੀ ਹੈ। Design Plus Architect ਵਿਖੇ ਅਸੀਂ 2D Elevation Working ਰਾਹੀਂ ਤੁਹਾਡੇ ਸੁਪਨਿਆਂ ਦੇ ਘਰ ਨੂੰ ਇੱਕ ਸੁੰਦਰ, ਸੰਤੁਲਿਤ ਅਤੇ ਪ੍ਰੈਕਟੀਕਲ ਰੂਪ ਦਿੰਦੇ ਹਾਂ। ਹਰ ਲਾਈਨ, ਆਰਚ, ਕਾਲਮ ਅਤੇ ਡਿਜ਼ਾਈਨ ਐਲੀਮੈਂਟ ਨੂੰ ਬੜੀ ਬਾਰੀਕੀ ਨਾਲ ਤਿਆਰ ਕੀਤਾ ਜਾਂਦਾ ਹੈ ਤਾਂ ਜੋ ਨਿਰਮਾਣ ਦੌਰਾਨ ਕੋਈ ਗਲਤੀ ਨਾ ਰਹੇ ਅਤੇ ਅੰਤਿਮ ਨਤੀਜਾ ਬਿਲਕੁਲ ਡਿਜ਼ਾਈਨ ਅਨੁਸਾਰ ਮਿਲੇ। ਜੇ ਤੁਸੀਂ ਆਪਣੇ ਘਰ ਨੂੰ ਵਿਲੱਖਣ ਅਤੇ ਸ਼ਾਨਦਾਰ ਦਿਖਾਉਣਾ ਚਾਹੁੰਦੇ ਹੋ, ਤਾਂ ਸਾਡੀ ਪ੍ਰੋਫੈਸ਼ਨਲ 2D Elevation Working ਸੇਵਾ ਤੁਹਾਡੇ ਲਈ ਸਭ ਤੋਂ ਵਧੀਆ ਚੋਣ ਹੈ।
Design Plus Architect
Ar. Raghuveer Singh Brar
📞 98143-04065
AR Jassa Brar
ਨਵੀਂ ਪਹਿਚਾਣ ✨
ਪੁਰਾਣੇ ਘਰ ਨੂੰ ਮਿਲ ਰਿਹਾ ਹੈ ਇੱਕ ਨਵਾਂ ਤੇ ਸ਼ਾਨਦਾਰ ਰੂਪ। 🏡✨
ਖੂਬਸੂਰਤ ਡਿਜ਼ਾਈਨ ਅਤੇ ਬਿਹਤਰੀਨ ਫਿਨਿਸ਼ਿੰਗ ਨਾਲ—
ਇੱਕ ਹੋਰ Renovation Project ਨਵੀਂ ਪਹਿਚਾਣ ਵੱਲ…
Design Plus Architect
Ar. Raghuveer Singh Brar
📞 98143-04065
AR Jassa Brar
✨ ਹਰ ਇੰਟੀਰੀਅਰ ਇੱਕ ਕਹਾਣੀ ਬਿਆਨ ਕਰਦਾ ਹੈ, ਅਤੇ ਅਸੀਂ ਉਸ ਕਹਾਣੀ ਨੂੰ ਖੂਬਸੂਰਤੀ ਨਾਲ ਡਿਜ਼ਾਇਨ ਕਰਦੇ ਹਾਂ
🏠 Elegant Interior Design
📐 Design Plus Architect
👨💼 Ar. Raghuveer Singh Brar
📞 98143-04065
AR Jassa Brar
Téléphone
Site Web
Adresse
Bagha Purana
Moga
142038
Heures d'ouverture
| Lundi | 09:30 - 17:30 |
| Mardi | 09:30 - 17:30 |
| Mercredi | 09:30 - 17:30 |
| Jeudi | 09:30 - 17:30 |
| Vendredi | 09:30 - 17:30 |
| Samedi | 09:30 - 17:30 |