Apna batala

Apna batala

Share

Contact information, map and directions, contact form, opening hours, services, ratings, photos, videos and announcements from Apna batala, Writer, batala, Batala.

04/10/2026
04/10/2026

ਮਸ਼ਹੂਰੀਆਂ ਰਾਹੀ ਇਮਾਨਦਾਰੀ ਸਾਬਿਤ ਕਰਨੀ ਪੈ ਰਹੀ…‼️

05/09/2026

Indian National Congress - Punjab Aam Aadmi Party - Punjab Shiromani Akali Dal Batala Indian National Congress BJP Punjab apna.batala.city Bharatiya Janata Party (BJP) Charanjit Singh Channi

30/08/2026

#ਬਟਾਲਾ BJP Punjab Bhagwant Mann Tarun Chugh

ਅਸੀਂ ਦਿਖਾਵਾਂਗੇ ਤੁਹਾਨੂੰ ਭਗਵੰਤ ਮਾਨ ਦੀ ਅਸਲੀ ਡਾਕੂਮੈਂਟਰੀ
ਸ਼ਾਮ 7 ਵਜੇ BJP Punjab ਦੇ ਫੇਸਬੁੱਕ ਪੇਜ ‘ਤੇ ਭਗਵੰਤ ਮਾਨ ਦਾ ਅਸਲੀ ਚਿਹਰਾ ਹੋਵੇਗਾ ਬੇਨਕਾਬ

25/08/2026

ਬਟਾਲਾ — ਫਿਰੌਤੀ ਕੈਪੀਟਲ ਆਫ ਪੰਜਾਬ?

ਬਟਾਲਾ ਵਿੱਚ ਵਾਰ-ਵਾਰ ਹੋ ਰਹੀਆਂ ਗੋਲੀਬਾਰੀ ਅਤੇ ਫਿਰੌਤੀ ਦੀਆਂ ਘਟਨਾਵਾਂ ਨੇ ਆਮ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਸਵਾਲ ਸਿੱਧਾ ਹੈ—
ਕੀ ਬਟਾਲਾ ਹੁਣ “ਫਿਰੌਤੀ ਕੈਪੀਟਲ ਆਫ ਪੰਜਾਬ” ਬਣਦਾ ਜਾ ਰਿਹਾ ਹੈ?

ਸਰਕਾਰ ਦੱਸੇ—
ਆਮ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕਿਸਦੀ ਹੈ?

#ਬਟਾਲਾ

25/08/2026

‘ਰੰਗੀਲਾ ਪੰਜਾਬ’ ਪ੍ਰੋਗਰਾਮ ਵਿੱਚ ਠੇਕੇਦਾਰੀ ਨੂੰ ਲੈ ਕੇ ਵਿਧਾਇਕ ਸ੍ਰੀ ਕਲਸੀ ਅਤੇ ਉਨ੍ਹਾਂ ਦੇ MC ਦਾ ਨਾਮ ਸਾਹਮਣੇ ਆਉਣ ਦੀ ਚਰਚਾ ਹੈ।

ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਅੱਗੇ ਕੀ ਹੁੰਦਾ ਹੈ ਅਤੇ ਸੱਚਾਈ ਕੀ ਸਾਹਮਣੇ ਆਉਂਦੀ ਹੈ।

ਬਟਾਲਾ ਵਾਸੀਓ, ਤੁਹਾਡੀ ਕੀ ਰਾਏ ਹੈ?
ਤੁਹਾਨੂੰ ਕੀ ਲੱਗਦਾ ਹੈ—ਇਸ ਮਾਮਲੇ ਵਿੱਚ ਕੀ ਕਾਰਵਾਈ ਹੋਣੀ ਚਾਹੀਦੀ ਹੈ?

ਆਪਣੀ ਰਾਏ ਕਮੈਂਟ ਵਿੱਚ ਜ਼ਰੂਰ ਦਿਓ।

24/08/2026

ਬਟਾਲੇ ਦਾ ਹਾਲ ਦੇਖ ਲਓ!

24 ਘੰਟਿਆਂ ਵਿੱਚ 4 ਵਾਰਦਾਤਾਂ…
ਬਟਾਲਾ ਵਾਸੀਆਂ ਦੀ ਸੁਰੱਖਿਆ ’ਤੇ ਵੱਡਾ ਸਵਾਲੀਆ ਨਿਸ਼ਾਨ!

ਬਟਾਲੇ ਵਿੱਚ ਸਰਕਾਰ ਵੈਂਟੀਲੇਟਰ ’ਤੇ ਹੈ।
ਕਾਨੂੰਨ-ਵਿਵਸਥਾ ਦੀ ਹਾਲਤ ਚਿੰਤਾਜਨਕ ਹੈ—ਹੁਣ ਜਵਾਬ ਕੌਣ ਦੇਵੇਗਾ?

BJP Punjab Bhagwant Mann Shiromani Akali Dal Indian National Congress - Punjab Aam Aadmi Party - Punjab Shiromani Akali Dal Batala Sukhbir Singh Badal apna.batala.city

Photos from Apna batala's post 24/08/2026

ਮਿਲੀ ਜਾਣਕਾਰੀ ਮੁਤਾਬਕ, ਰਾਤ 10 ਵਜੇ ਬਟਾਲਾ ਵਿੱਚ ਇੱਕ ਮੈਡੀਕਲ ਸਟੋਰ ਦੇ ਮਾਲਕ ’ਤੇ ਮੁੜ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ।
Indian National Congress - Punjab Aam Aadmi Party - Punjab BJP Punjab Bhagwant Mann Sherry kalsi Shiromani Akali Dal Shiromani Akali Dal Batala

23/08/2026

ਬਟਾਲਾ ਵਿੱਚ ਵਾਰ-ਵਾਰ ਹੋ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਨੇ ਆਮ ਲੋਕਾਂ ਅਤੇ ਵਪਾਰੀਆਂ ਦੀ ਸੁਰੱਖਿਆ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਆਖ਼ਿਰ ਬਟਾਲਾ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ਕਿੱਥੇ ਖੜ੍ਹੀ ਹੈ?
Indian National Congress - Punjab Indian National Congress BJP Punjab Shiromani Akali Dal Sherry kalsi Aam Aadmi Party - Punjab Bhagwant Mann Kewal Singh Dhillon

23/08/2026

ਬਟਾਲਾ ਵਿੱਚ ਫਿਰੌਤੀ ਦੀਆਂ ਧਮਕੀਆਂ ਅਤੇ ਗੋਲੀਆਂ ਚੱਲਣ ਦੀਆਂ ਘਟਨਾਵਾਂ ਹੁਣ ਆਮ ਗੱਲ ਬਣਦੀਆਂ ਜਾ ਰਹੀਆਂ ਹਨ।

‘ਆਪ’ ਸਰਕਾਰ ਦੇ ਰਾਜ ਵਿੱਚ ਬਟਾਲਾ ਵਾਸੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਿਉਂ ਨਹੀਂ ਕਰ ਰਹੇ?

ਕਾਨੂੰਨ-ਵਿਵਸਥਾ ਕਿੱਥੇ ਹੈ?
ਜਵਾਬਦੇਹੀ ਕੌਣ ਲਵੇਗਾ?

ਬਟਾਲਾ ਨੂੰ ਡਰ ਨਹੀਂ, ਸੁਰੱਖਿਆ ਅਤੇ ਅਮਨ ਚਾਹੀਦਾ ਹੈ।
BJP Punjab Indian National Congress - Punjab Sherry kalsi Bunty Bhagat Bhagwant Mann Shiromani Akali Dal

Category

Website

Address


Batala
Batala
143505

Alerts

Be the first to know and let us send you an email when Apna batala posts news and promotions. Your email address will not be used for any other purpose, and you can unsubscribe at any time.

Subscribe

We will notify you when anything happens in Batala.