Shekhar Rana

Shekhar Rana

Share

Chander Shekhar Rana

07/10/2026

ਪੰਜਾਬ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ CBI ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ ਦੇ ਕਰੀਬੀ ਦੀ ਕੋਠੀ ਸਮੇਤ ਕਈ ਹੋਰ ਟਿਕਾਣਿਆਂ 'ਤੇ CBI ਨੇ ਛਾਪੇਮਾਰੀ ਕੀਤੀ ਹੈ। ਇਹ ਕਾਰਵਾਈ ਹਾਈਕੋਰਟ ਦੇ ਆਦੇਸ਼ਾਂ ਤੋਂ ਬਾਅਦ ਹੋਈ ਹੈ, ਜਿਸ ਨੇ ਹਾਲ ਹੀ ਵਿੱਚ ਇਸ ਮਾਮਲੇ ਦੀ ਜਾਂਚ CBI ਨੂੰ ਸੌਂਪੀ ਸੀ।

07/10/2026

LIVE: PM Shri Narendra Modi addresses Viksit Bharat Sankalp Sabha in New Delhi |
Bharatiya Janata Party (BJP)
Narendra Modi
BJP Punjab

06/10/2026

ਇਹ ਕਿਹੋ ਜਿਹੀ ਇਮਾਨਦਾਰੀ ਹੈ, ਜੋ ਇਸ਼ਤਿਹਾਰਾਂ ਨਾਲ ਦੱਸਣੀ ਪੈ ਰਹੀ ਹੈ।

05/10/2026

Live Press Conference BJP Head Office Punjab

05/10/2026

ਸਿੱਖ ਧਰਮ ਦੇ ਬਾਨੀ, ਜਗਤ ਗੁਰੂ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਉਨ੍ਹਾਂ ਦੇ ਚਰਨਾਂ ਵਿੱਚ ਕੋਟਾਨਿ ਕੋਟਿ ਪ੍ਰਣਾਮ।

30/09/2026

ਪੰਜਾਬ ਦੀ ਧਰਤੀ 'ਤੇ ਆਉਣ 'ਤੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਦਾ ਨਿੱਘਾ ਸਵਾਗਤ

29/09/2026

ਅੱਜ ਜਲੰਧਰ 'ਚ ਭਾਜਪਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ 'ਚ ਨਸ਼ੇ ਨਾਲ ਪੀੜ੍ਹਤ ਪਰਿਵਾਰਾਂ ਨੇ ਸ਼ਾਮਲ ਹੋ ਕੇ ਆਪਣਾ ਦਰਦ ਸੁਣਾਇਆ।

28/09/2026

ਨਸ਼ਿਆਂ ਦੀ ਦਲਦਲ ਵਿੱਚ ਧੱਸ ਚੁੱਕੇ ਪੰਜਾਬ ਨੂੰ ਬਚਾਉਣ ਲਈ ਠੋਸ ਨੀਤੀ, ਸਖ਼ਤ ਕਾਨੂੰਨ ਅਤੇ ਮਜ਼ਬੂਤ ਰਾਜਨੀਤਿਕ ਇੱਛਾ-ਸ਼ਕਤੀ ਦੀ ਲੋੜ ਹੈ। ਭਾਰਤੀ ਜਨਤਾ ਪਾਰਟੀ ਪੰਜਾਬ ਦੀ ਜਵਾਨੀ ਨੂੰ ਸੁਰੱਖਿਅਤ ਕਰਨ, ਸਮੱਗਲਰਾਂ 'ਤੇ ਸਖ਼ਤੀ ਕਰਨ ਅਤੇ ਸੂਬੇ ਵਿੱਚ ਮੁੜ ਖੁਸ਼ਹਾਲੀ ਲਿਆਉਣ ਲਈ ਵਚਨਬੱਧ ਹੈ।

28/09/2026

PRESS CONFERENCE JALANDHAR

27/09/2026

PM Modi Live | Mann Ki Baat 138th Episode Live Broadcast

Category

Telephone

Website

Address


Chandigarh
160022

Alerts

Be the first to know and let us send you an email when Shekhar Rana posts news and promotions. Your email address will not be used for any other purpose, and you can unsubscribe at any time.

Subscribe

We will notify you when anything happens in Chandigarh.