Real Post

Real Post

Share

Contact information, map and directions, contact form, opening hours, services, ratings, photos, videos and announcements from Real Post, Video Creator, Ground Floor, SCO No 2 Road, opp. Tehsil Kharar, Mohali.

10/09/2026

1700 ਕਰੋੜ ਦਾ ਖੇਡਾਂ ਵਾਲਾ ‘ਮਾਸਟਰ ਪਲਾਨ’!
ਸੁਣੋ, MLA ਡਾ. ਇੰਦਰਬੀਰ ਸਿੰਘ ਨਿੱਜਰ ਦਾ ਵੱਡਾ ਬਿਆਨ!

09/09/2026

'' ਔਰਤਾਂ ਦੇ ਇੱਜ਼ਤਾਂ ਦੀ ਨੀਲਾਮੀ CM ਮਾਨ ਦੇ ਘਰੋਂ ਹੋਣੀ ਲੱਗ
ਜਾਵੇ ਤਾਂ ਪੰਜਾਬ ਕਿੱਥੇ ਜਾਵੇ''ਬੀਬਾ ਬਾਦਲ ਨੇ ਰੱਖੀ CBI ਜਾਂਚ ਦੀ ਮੰਗ

09/09/2026

ਕੋਰਟ ਤੋਂ ਬਾਹਰ ਆਉਂਦੇ ਵੇਦੀ ਦੇ ਵੱਡੇ ਦਾਅਵੇ
ਬੋਲਿਆ,''ਜੇਲ੍ਹ ਤੋਂ ਬਾਹਰ ਆ ਕੇ ਕਰਾਂਗਾ ਪ੍ਰੈੱਸ ਕਾਨਫਰੰਸ''

09/09/2026

ਡੱਲੇਵਾਲ ਦੀ ਸਰਕਾਰ ਖ਼ਿਲਾਫ਼ ਨਾਰਾਜ਼ਗੀ
ਹਾਊਸ ਅਰੈਸਟ ਦੇ ਵਿਰੋਧ ’ਚ ਭੁੱਖ ਹੜਤਾਲ ’ਤੇ ਬੈਠੇ

09/09/2026

ਮੌੜ ਮੰਡੀ ’ਚ ਦੌੜੀਆਂ ਮਹਿਲਾਵਾਂ ਤੇ ਬੱਚੇ
ਨਸ਼ਾ ਮੁਕਤ ਪੰਜਾਬ ਦਾ ਦਿੱਤਾ ਸੰਦੇਸ਼

09/09/2026

ਪਹਿਲੇ ਪ੍ਰਕਾਸ਼ ਉਤਸਵ ਦੀਆਂ ਤਿਆਰੀਆਂ ਜ਼ੋਰਾਂ ’ਤੇ ਫੁੱਲਾਂ ਨਾਲ ਸਜਿਆ ਸ੍ਰੀ ਦਰਬਾਰ ਸਾਹਿਬ

09/09/2026

ਭਾਰਤ ਦੀ ਰਫ਼ਤਾਰ ਨੂੰ ਮਿਲੇ ਨਵੇਂ ਖੰਭ!
PM ਮੋਦੀ ਨੇ ਕੀਤੇ ਵੱਡੇ ਐਲਾਨ!

08/09/2026

ਗੁਰਦਾਸਪੁਰ ਦੇ ਨੌਜਵਾਨ ਨੂੰ ਮਿਲੀ ਵੱਡੀ ਕਾਮਯਾਬੀ, ਭਾਰਤੀ ਫੌਜ ’ਚ ਬਣਿਆ ਲੈਫਟੀਨੈਂਟ

08/09/2026

ਖਿਡਾਰੀਆਂ ਦੀਆਂ ਸਹੂਲਤਾਂ ਦਾ ਰਿਐਲਿਟੀ ਚੈੱਕ
Gymnasium ਹਾਲ ’ਚ ਮਿਲੀਆਂ ਖਾਮੀਆਂ

Photos from Real Post's post 08/09/2026

ਨੰਗਲ ਵਿਖੇ ਸਫ਼ਾਈ ਕਾਰਜਾਂ ਦਾ ਜਾਇਜ਼ਾ ਲੈਣ ਪਹੁੰਚੇ ਮੰਤਰੀ ਹਰਜੋਤ ਬੈਂਸ, ਲੋਕਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਲਈ ਕਿਹਾ

Category

Website

Address


Ground Floor, SCO No 2 Road, Opp. Tehsil Kharar
Mohali
140301

Alerts

Be the first to know and let us send you an email when Real Post posts news and promotions. Your email address will not be used for any other purpose, and you can unsubscribe at any time.

Subscribe

We will notify you when anything happens in Mohali.