gujjar

gujjar

Share

public

03/10/2026

ਆਪਣੀ ਹਕੂਮਤ ਆਪਣੀ ਮਰਜ਼ੀ ਨਾਲ ਚਲਾਉਂਦੇ ਆਂ ਕਿਸੇ ਦੀ ਜੀ-ਹਜ਼ੂਰੀ ਕਰਕੇ ਅਸੀਂ ਕਦੇ ਮਹਿਲ ਨਹੀਂ ਉਸਾਰੇ

03/10/2026

ਜਿੰਨਾ ਚਿਰ ਸਾਹ ਚੱਲਣਗੇ ਅਣਖ ਨਾਲ ਜਿਊਵਾਂਗੇ ਕਿਸੇ ਦੇ ਅੱਗੇ ਹੱਥ ਅੱਡ ਕੇ ਮੰਗੀ ਹੋਈ ਸ਼ੌਹਰਤ ਸਾਨੂੰ ਕਦੇ ਮਨਜ਼ੂਰ ਨਹੀਂ

02/10/2026

ਕਾਹਦੇ ਗੁੱਸੇ-ਗਿਲੇ ਭੈਣ-ਭਰਾਵਾਂ ਨਾਲ ਹਰ ਜਨਮ ‘ਚ ਪਰਿਵਾਰ ਇੱਕ ਨਹੀਂ ਹੁੰਦੇ

02/10/2026

ਜ਼ਿੰਦਗੀ ਵਿੱਚ ਸਕੂਨ ਚਾਹੀਦਾ ਹੈ ਤਾਂ ਲੋਕਾਂ ਦੀਆਂ ਗੱਲਾਂ ਨੂੰ ਦਿਲ ‘ਤੇ ਲਾਉਣਾ ਛੱਡ ਦਿਓ

30/09/2026

ਦੋਗਲਿਆਂ ਪਿੱਛੇ ਵੈਰ ਨਾ ਪਾਓ, ਆਪ ਤਾਂ ਸਾਲੇ ਸਮਝੌਤਾ ਕਰ ਲੈਂਦੇ ਨੇ

30/09/2026

ਆਪਣਾ ਦਰਦ ਆਪਣੇ ਤੋਂ ਜ਼ਿਆਦਾ ਕੋਈ ਨਹੀਂ ਸਮਝ ਸਕਦਾ

30/09/2026

ਹੱਸ ਕੇ ਟਾਲ ਦੇਣ ਉਹ ਵੱਖਰੀ ਗੱਲ ਆ ਪਰ ਮਰਦ ਕਦੇ ਮੇਹਣਾ ਨਹੀਂ ਭੁੱਲਦੇ ਹੁੰਦੇ

30/09/2026

ਅਸੀਂ ਆਪਣੀ ਦੁਨੀਆ ਦੇ ਰਾਜੇ ਹਾਂ ਕਿਸੇ ਦੇ ਤਖ਼ਤ ਦੀ ਸਾਨੂੰ ਕੋਈ ਭੁੱਖ ਨਹੀਂ

28/09/2026

ਮਨ ਵਿਗੜਨ ਤੋਂ ਬਾਅਦ ਮੈ ਗੱਲ ਵਿਗੜਨ ਦਾ ਡਰ ਨਹੀਂ ਰੱਖਦਾ

28/09/2026

ਸੋਚ ਸਮਝ ਕੇ ਬੋਲੀ ਚੰਗਾ ਮਾੜਾ ਮੈਂ ਹਰ ਗੱਲ ਰੱਬ ’ਤੇ ਨਹੀਂ ਛੱਡਦਾ

Category

Website

Address


Patiala

Alerts

Be the first to know and let us send you an email when gujjar posts news and promotions. Your email address will not be used for any other purpose, and you can unsubscribe at any time.

Subscribe

We will notify you when anything happens in Patiala.