Police Monitor
Contact information, map and directions, contact form, opening hours, services, ratings, photos, videos and announcements from Police Monitor, Public & Government Service, Police Line, Jalandhar.
ਪੰਜਾਬ ਪੁਲਿਸ ਅਤੇ ਜਨਤਾ ਦੇ ਸੁਚੱਜੇ ਤਾਲਮੇਲ ਦਾ ਮਜ਼ਬੂਤ ਮਾਧਿਅਮ
ਪੰਜਾਬ ਪੁਲਿਸ ਦੀਆਂ ਲੋਕ-ਪੱਖੀ ਨੀਤੀਆਂ, ਅਪਰਾਧ ਮੁਕਤ ਸਮਾਜ ਲਈ ਕੀਤੇ ਜਾ ਰਹੇ ਯਤਨਾਂ, ਸਕਾਰਾਤਮਕ ਅਕਸ (Positive Image) ਅਤੇ ਵਿਭਾਗ ਦੀਆਂ ਵੱਡੀਆਂ ਸਫਲਤਾਵਾਂ ਨੂੰ ਜਨਤਕ ਰੂਪ ਵਿੱਚ ਉਭਾਰਨ ਵਾਲਾ ਯੂਨਿਟ।
ਸਥਿਤੀ ਦਾ ਜਾਇਜ਼ਾ ਲੈਣ ਲਈ LPU ਪਹੁੰਚੇ DGP ਗੌਰਵ ਯਾਦਵ
28/09/2026
ਦੇਸ਼ ਦੀ ਆਜ਼ਾਦੀ ਦੇ ਮਹਾਨ ਨਾਇਕ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਉਨ੍ਹਾਂ ਦੇ ਜਨਮਦਿਨ ਮੌਕੇ ਦਿਲੋਂ ਸਲਾਮ.. ਉਨ੍ਹਾਂ ਦੀ ਲਾਸਾਨੀ ਕੁਰਬਾਨੀ ਅਤੇ ਸੋਚ ਸਾਡੇ ਨੌਜਵਾਨਾਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਰਹੇਗੀ..
ਇਨਕਲਾਬ ਜ਼ਿੰਦਾਬਾਦ..
fans Police Commissionerate Jalandhar Jalandhar Rural Police Bhagwant Mann Khanna Police
LPU ਦੇ ਮੌਕੇ ਦੇ ਹਾਲਾਤ
fans Jalandhar Rural Police Kapurthala Police Police Commissionerate Jalandhar
LPU ਚ Students Protest ਸਬੰਧੀ Statement
fans Police Monitor Punjab Police India Police Commissionerate Jalandhar Bhagwant Mann Aam Aadmi Party - Punjab Bunty Kapoor
27/09/2026
ਕਮਿਸ਼ਨਰੇਟ ਪੁਲਿਸ ਲੁਧਿਆਣਾ (CIA ਸਟਾਫ) ਵੱਲੋਂ ਲੁੱਟ-ਖੋਹ ਅਤੇ ਚੋਰੀਆਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਕਾਬੂ ਕੀਤੇ ਦੋਸ਼ੀਆਂ ਪਾਸੋਂ 20 ਮੋਬਾਈਲ ਫੋਨ, 01 ਐਕਟੀਵਾ ਅਤੇ 08 ਮੋਟਰਸਾਈਕਲ ਬਰਾਮਦ ਕੀਤੇ ਗਏ।
fans Police Monitor Commissioner of Police, Ludhiana
ਮਾੜੇ ਅਨਸਰਾਂ ਖਿਲਾਫ਼ ਮਲੇਰਕੋਟਲਾ ਪੁਲਿਸ ਦੀ ਵੱਡੀ ਕਾਰਵਾਈ
fans Police Monitor Punjab Police India Malerkotla Police Aam Aadmi Party - Punjab Bhagwant Mann
ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਸਬੰਧੀ ਜਾਣਾਕਰੀ
fans Police Monitor Punjab Police India Bhagwant Mann Aam Aadmi Party - Punjab
ਟੋਲ ਪਲਾਜ਼ਾ ਤੇ ਲੱਗੇ ਕੈਮਰੇ, ਜ਼ਰੂਰੀ ਜਾਣਕਾਰੀ
fans Police Monitor Punjab Police India Jalandhar Rural Police Police Commissionerate Jalandhar
ਲੁਧਿਆਣਾ ਗੋਲੀਬਾਰੀ ਮਾਮਲੇ 'ਚ ਲੋੜੀਂਦੇ ਮੁਲਜ਼ਮ ਸਮੇਤ 4 ਕਾਬੂ, ਅਸਲਾ ਤੇ ਨਸ਼ੀਲੀਆਂ ਗੋਲੀਆਂ ਬਰਾਮਦ
fans Police Commissionerate Jalandhar Jalandhar Rural Police
ਬੱਚਿਆਂ ਲਈ ਖਾਸ ਸੁਨੇਹਾ
fans Police Monitor Punjab Police India
Category
Contact the organization
Telephone
Website
Address
Police Line
Jalandhar
160062
Alerts
Be the first to know and let us send you an email when Police Monitor posts news and promotions. Your email address will not be used for any other purpose, and you can unsubscribe at any time.